ਇਸ
*ਇਸਪਹਿਲਕਦਮੀਦਾਉਦੇਸ਼ਲੋਕਾਂਦੀਪਵਿੱਤਰਅਸਥਾਨਾਂ’ਤੇਮੱਥਾਟੇਕਣਦੀਇੱਛਾਨੂੰਪੂਰਾਕਰਨਾ–ਵਿਧਾਇਕਡਾ.ਜਮੀਲਉਰਰਹਿਮਾਨ
ਪੰਜਾਬਦੇਮੁੱਖਮੰਤਰੀਸ:ਭਗਵੰਤਸਿੰਘਮਾਨਦੀਅਗਵਾਈਵਾਲੀਪੰਜਾਬਸਰਕਾਰਵੱਲੋਂਸ਼ਰਧਾਲੂਆਂਨੂੰਧਾਰਮਿਕਸਥਾਨਾਂਦੇਦਰਸ਼ਨਾਂਲਈਭੇਜਣਦੇਉਦੇਸ਼ਨਾਲਮੁੱਖਮੰਤਰੀਤੀਰਥਯਾਤਰਾਸਕੀਮਆਰੰਭੀਗਈਹੈ।ਇਸੇਲੜੀਤਹਿਤਵਿਧਾਇਕਮਾਲੇਰਕੋਟਲਾਡਾ.ਜਮੀਲਉਰਰਹਿਮਾਨਵੱਲੋਂਹਲਕਾਵਾਸੀਆਂਨੂੰਤਖਤਸ੍ਰੀਹਰਿਮੰਦਰਸਾਹਿਬ,ਦੁਰਗਿਆਨਾ ਮੰਦਿਰਦੇਦਰਸ਼ਨਾਂਲਈਪਿੰਡਜਲਵਾਣਾਵਿਖੇ ਮੁੱਖ ਮੰਤਰੀਤੀਰਥਯਾਤਰਾਬੱਸਨੂੰਹਰੀਝੰਡੀਦੇਕੇਰਵਾਨਾਕੀਤਾਗਿਆ।ਵਿਧਾਇਕਡਾ.ਜਮੀਲਉਰਰਹਿਮਾਨਨੇਕਿਹਾਕਿਪੰਜਾਬਸਰਕਾਰਵੱਲੋਂਲੋਕਾਂਦੀਆਂਧਾਰਮਿਕਭਾਵਨਾਵਾਂਦਾਸਤਿਕਾਰਕਰਦੇਹੋਏਇਹਯੋਜਨਾਸ਼ੁਰੂਕੀਤੀਗਈਹੈ,ਜਿਸਤਹਿਤਪੰਜਾਬਦੇਨਿਵਾਸੀਆਂਨੂੰਦੇਸ਼ਦੇਪ੍ਰਮੁੱਖਤੀਰਥਅਸਥਾਨਾਂਦੇਦਰਸ਼ਨਮੁਫ਼ਤਕਰਵਾਏਜਾਰਹੇਹਨ।ਉਨ੍ਹਾਂਦੱਸਿਆਕਿਯਾਤਰਾਦੌਰਾਨਰਹਿਣ-ਸਹਿਣ,ਖਾਣ-ਪੀਣਅਤੇਆਵਾਜਾਈਦੀਪੂਰੀਵਿਵਸਥਾਸਰਕਾਰਵੱਲੋਂਕੀਤੀਜਾਰਹੀਹੈ,ਤਾਂਜੋਸ਼ਰਧਾਲੂਆਂਨੂੰਕਿਸੇਕਿਸਮਦੀਦਿੱਕਤਨਾਆਵੇ।ਉਨ੍ਹਾਂਕਿਹਾਕਿਇਹਸਕੀਮਸਮਾਜਿਕਸਮਾਨਤਾਅਤੇਸੇਵਾਭਾਵਨਾਦੀਮਿਸਾਲਹੈਅਤੇਇਸਪਹਿਲਕਦਮੀਦਾਮੁੱਖਉਦੇਸ਼ਲੋਕਾਂਦੀਪਵਿੱਤਰਅਸਥਾਨਾਂ’ਤੇਮੱਥਾਟੇਕਣਦੀਇੱਛਾਨੂੰਪੂਰਾਕਰਨਾਹੈ।ਉਨ੍ਹਾਂਇਹਵੀਕਿਹਾਕਿਬਜ਼ੁਰਗਅਵਸਥਾਵਿੱਚਕਈਸ਼ਰਧਾਲੂਤੀਰਥਸਥਾਨਾਂਦੇਦਰਸ਼ਨਾਂਤੋਂਵਾਂਝੇਰਹਿਜਾਂਦੇਸਨ,ਪਰਸਰਕਾਰਦੀਇਸਸਕੀਮਨਾਲਹੁਣਉਹਵੀਵੱਡੇਪੱਧਰ’ਤੇਲਾਭਉਠਾਰਹੇਹਨ।ਇਸਮੌਕੇਸ਼ਰਧਾਲੂਆਂਵੱਲੋਂਪੰਜਾਬਸਰਕਾਰਦਾਵਿਸ਼ੇਸ਼ਸਕੀਮਚਲਾਉਣਲਈਧੰਨਵਾਦਕੀਤਾਗਿਆਅਤੇਯਾਤਰਾਲਈਸ਼ਰਧਾਲੂਆਂਵਿੱਚਭਾਰੀਉਤਸ਼ਾਹਦੇਖਣਨੂੰਮਿਲਿਆ।ਇਸਮੌਕੇਚੇਅਰਮੈਨਮਾਰਕਿਟਕਮੇਟੀਮਾਲੇਰਕੋਟਲਾਜਾਫਰਅਲੀ,ਸਰਪੰਚਸਤਵਿੰਦਰਸਿੰਘਸਮਰਾ,ਸਰਪੰਚਬਾਰਾਸਿੰਘਕਲਿਆਣ,ਸੀਨੀਅਰਆਪਆਗੂਸਤਿਗੁਰਸਿੰਘਕਲਿਆਣ,ਹਰਦੀਪਸਿੰਘ,ਭੁਪਿੰਦਰਸਿੰਘ,ਅਵਤਾਰਸਿੰਘ,ਬਲਦੇਵਸਿੰਘ,ਜਗਤਾਰਸਿੰਘ,ਅਮੋਲਕਸਿੰਘ,ਹਾਕਮਸਿੰਘ,ਮੈਂਬਰਪੰਚਾਇਤਗੁਰਬਚਨਸਿੰਘ,ਗੁਰਮੀਤਸਿੰਘ,ਆਪਆਗੂਗੁਰਚਰਨਸਿੰਘਤੋਂਇਲਾਵਾਹੋਰਆਪਆਗੂਹਾਜਰਸਨ।
PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.
Meenu Galhotra (Editor)