·
·
·ਵਿਦਿਆਰਥੀਆਂਦੇਰੌਸ਼ਨਭਵਿੱਖਲਈਆਧੁਨਿਕਸਹੂਲਤਾਂਮੁਹੱਈਆਕਰਵਾਉਣਲਈਸਰਕਾਰਵਚਨਬੱਧ:ਡਾ.ਜਮੀਲਉਰਰਹਿਮਾਨ ਵਿਧਾਇਕਮਾਲੇਰਕੋਟਲਾਡਾ.ਜਮੀਲਉਰਰਹਿਮਾਨਵੱਲੋਂਅੱਜਪੀ.ਐਮ.ਸ੍ਰੀਸਰਕਾਰੀਸੀਨੀਅਰਸੈਕੰਡਰੀਸਕੂਲਕੁਠਾਲਾਵਿਖੇਸਿੱਖਿਆਕ੍ਰਾਂਤੀ2.0ਮੁਹਿੰਮਤਹਿਤ09ਲੱਖ50ਹਜ਼ਾਰਰੁਪਏਦੀਲਾਗਤਨਾਲਤਿਆਰਕੀਤੀਗਈਆਧੁਨਿਕਸੋਸ਼ਲਸਾਇੰਸਲੈਬਦਾਉਦਘਾਟਨਕੀਤਾ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਸੰਦੋੜ ਕਰਮਜੀਤ ਸਿੰਘ ਕੁਠਾਲਾ ਵੀ ਮੌਜੂਦ ਸਨ ।ਇਸਮੌਕੇਉਨ੍ਹਾਂਸਕੂਲਵਿੱਚਚੱਲਰਹੇਬੁਨਿਆਦੀਢਾਂਚੇਦੇਵਿਕਾਸਕਾਰਜਾਂਅਤੇਵਿਦਿਆਰਥੀਆਂਲਈਮੁਹੱਈਆਕਰਵਾਈਆਂਜਾਰਹੀਆਂਸਹੂਲਤਾਂਦਾਜਾਇਜ਼ਾਲਿਆਅਤੇਸਕੂਲਪ੍ਰਬੰਧਕਾਂਨਾਲਗੱਲਬਾਤਕਰਦੇਹੋਏਸਿੱਖਿਆਦੇਮਿਆਰਨੂੰਹੋਰਉੱਚਾਚੁੱਕਣਲਈਹਦਾਇਤਾਂਜਾਰੀਕੀਤੀਆਂ। ਵਿਧਾਇਕਡਾ.ਜਮੀਲਉਰਰਹਿਮਾਨਨੇਕਿਹਾਕਿਪੰਜਾਬਸਰਕਾਰਮੁੱਖਮੰਤਰੀਸ.ਭਗਵੰਤਸਿੰਘਮਾਨਦੀਅਗਵਾਈਹੇਠਸਿੱਖਿਆਖੇਤਰਵਿੱਚਇਤਿਹਾਸਕਸੁਧਾਰਕਰਰਹੀਹੈ।ਸਿੱਖਿਆਕ੍ਰਾਂਤੀ2.0ਦੇਜ਼ਰੀਏਸਰਕਾਰੀਸਕੂਲਾਂਨੂੰਆਧੁਨਿਕਸਹੂਲਤਾਂਨਾਲਲੈਸਕੀਤਾਜਾਰਿਹਾਹੈ,ਜਿਸਨਾਲਵਿਦਿਆਰਥੀਆਂਨੂੰਗੁਣਵੱਤਾਭਰੀਅਤੇਸਮਕਾਲੀਸਿੱਖਿਆਪ੍ਰਾਪਤਹੋਸਕੇਗੀ।ਉਨ੍ਹਾਂਕਿਹਾਕਿਇਹਲੈਬਵਿਦਿਆਰਥੀਆਂਦੀਵਿਸ਼ਲੇਸ਼ਣੀਸਮਰੱਥਾਅਤੇਵਿਸ਼ਿਆਂਦੀਗਹਿਰਾਈਨਾਲਸਮਝਵਧਾਉਣਵਿੱਚਮਹੱਤਵਪੂਰਨਭੂਮਿਕਾਨਿਭਾਏਗੀ। ਉਨ੍ਹਾਂਵਿਦਿਆਰਥੀਆਂਨੂੰਪ੍ਰੇਰਿਤਕਰਦਿਆਂਕਿਹਾਕਿਉਹਮਨਲਾਕੇਪੜ੍ਹਾਈਕਰਨ,ਅਨੁਸ਼ਾਸਨਬਣਾਈਰੱਖਣਅਤੇਆਪਣੇਮਾਪਿਆਂਅਤੇਅਧਿਆਪਕਾਂਦਾਨਾਮਰੌਸ਼ਨਕਰਨ।ਇਸਦੇਨਾਲਹੀਉਨ੍ਹਾਂਅਧਿਆਪਕਾਂਦੀਭੂਮਿਕਾਦੀਸ਼ਲਾਘਾਕਰਦਿਆਂਕਿਹਾਕਿਅਧਿਆਪਕਹੀਵਿਦਿਆਰਥੀਆਂਦੇਭਵਿੱਖਦੇਅਸਲਨਿਰਮਾਤਾਹੁੰਦੇਹਨ।ਇਸਮੌਕੇਸਕੂਲਪ੍ਰਬੰਧਕਾਂਵੱਲੋਂਵਿਧਾਇਕਦਾਧੰਨਵਾਦਕੀਤਾਗਿਆਅਤੇਵਿਸ਼ਵਾਸਦਿਵਾਇਆਗਿਆਕਿਸਕੂਲਵਿੱਚਸਿੱਖਿਆਦੇਮਿਆਰਨੂੰਹੋਰਉੱਚਾਚੁੱਕਣਲਈਲਗਾਤਾਰਯਤਨਜਾਰੀਰਹਿਣਗੇ। ਇਸਮੌਕੇਸਥਾਨਕਸਰਪੰਚ ਮਨਜਿੰਦਰ ਕੌਰ ਰਾਏ,ਪੰਚ ਰਣਜੀਤ ਸਿੰਘ, ਗੁਰਮੀਤ ਸਿੰਘ,ਜਰਨੈਲ ਸਿੰਘ, ਤਲਵੀਰ ਸਿੰਘ,ਮਨਪ੍ਰੀਤ ਸਿੰਘ,ਰਾਮਮਿੰਦਰ ਸਿੰਘ ਪ੍ਰਿੰਸੀਪਲ ਰਾਜਿੰਦਰ ਕੁਮਾਰ, ਹੈਂਡਮਾਸਟਰ ਕਮ ਬੀ.ਐ.ਓ ਸੱਜਾਦ ਅਲੀ,ਮੁੱਖ ਅਧਿਆਪਕਾ ਪਰਵੀਨ,ਦਰਸ਼ਨ ਸਿੰਘ ਤੋਂ ਇਲਾਵਾ ਪੰਚਾਇਤਮੈਂਬਰ,ਅਧਿਆਪਕਅਤੇਵੱਡੀਗਿਣਤੀਵਿੱਚਵਿਦਿਆਰਥੀਹਾਜ਼ਰਸਨ।
Social-Science-Lab-Inaugurated-In-Kuthala-School-Under-Education-Revolution-2-0
PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India. Meenu Galhotra (Editor)
ਸਿੱਖਿਆ ਕ੍ਰਾਂਤੀ 2.0 ਤਹਿਤ ਕੁਠਾਲਾ ਸਕੂਲ ਵਿੱਚ ਸੋਸ਼ਲ ਸਾਇੰਸ ਲੈਬ ਦਾ ਉਦਘਾਟਨ
Apr27,2026
| Meenu Galhotra | Malerkotla
Trending News
About Us
Categories
ਪੰਜਾਬ
ਸਿੱਖਿਆ
ਮਨੋਰੰਜਨ
ਅੰਤਰ-ਰਾਸ਼ਟਰੀ
ਰਾਜਨੀਤੀ
ਜੁਰਮ
ਖੇਡਾਂ
ਲਾਈਫ ਸਟਾਈਲ
ਧਰਮ
ਵਪਾਰ/ਕਾਰੋਬਾਰ
ਸਿਹਤ
ਬਦਲੀਆਂ ਤੇ ਨਿਯੁਕਤੀਆਂ
ਖੇਤੀਬਾੜੀ
ਲੁਧਿਆਣਾ
ਦੇਸ਼
Address
PunjabAMPM
House no 3, street no 1, New Aggar Nagar, behind mediways hospital, Ferozepur road Ludhiana 141001
Mobile: +91 98769 60522
Email: punjabampm0161@gmail.com