ਨੇ ਨੇ
-ਮਹਿਲਾਵਾਂਨੇਮੁੱਖਮੰਤਰੀਅਤੇਪੰਜਾਬਸਰਕਾਰਦਾਪ੍ਰਗਟਾਇਆਧੰਨਵਾਦ
ਮਹਿਲਾਵਾਂਦੇਸਨਮਾਨਅਤੇਸਸ਼ਕਤੀਕਰਨਵੱਲਅਹਿਮਕਦਮਚੁੱਕਦਿਆਂਮੁੱਖਮੰਤਰੀਭਗਵੰਤਸਿੰਘਮਾਨਦੀਅਗਵਾਈਵਾਲੀਪੰਜਾਬਸਰਕਾਰਵੱਲੋਂ‘ਮੁੱਖਮੰਤਰੀਮਾਵਾਂਧੀਆਂਸਤਿਕਾਰਯੋਜਨਾ’ਦਾਆਗਾਜ਼ਕਰਨਦੀਖੁਸ਼ੀਵਿੱਚਮਹਿਲਾਵਾਂਵੱਲੋਂਜ਼ਿਲ੍ਹੇਦੇ ਸਮੂਹ ਵਿਧਾਨ ਸਭਾ ਹਲਕਿਆਂ ਵਿੱਚ ਵਿਧਾਇਕ ਸਹਿਬਾਨਾਂ ਦੀ ਅਗਵਾਈ ਵਿੱਚਵੱਖ-ਵੱਖਥਾਈਂਜਾਗੋਕੱਢੀਗਈ।ਕੈਬਨਿਟ ਮੰਤਰੀ ਸੰਜੀਵ ਅਰੋੜਾ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਹਲਕਾ ਪੱਛਮੀ ਵਿਖੇ'ਆਪ'ਦੇਜ਼ਿਲ੍ਹਾਪ੍ਰਧਾਨਜਤਿੰਦਰਸਿੰਘਖੰਗੂੜਾਨੇਖੁਦਜਾਗੋਦੀਅਗਵਾਈਕੀਤੀ।ਇਸਮੌਕੇਸੰਬੋਧਨਕਰਦਿਆਂਜ਼ਿਲ੍ਹਾਪ੍ਰਧਾਨਨੇਕਿਹਾਕਿਪੰਜਾਬਸਰਕਾਰਵੱਲੋਂਸ਼ੁਰੂਕੀਤੀਇਹਯੋਜਨਾਸਿਰਫ਼ਵਿੱਤੀਸਹਾਇਤਾਨਹੀਂ,ਸਗੋਂਪੰਜਾਬਦੀਆਂਮਾਵਾਂ,ਭੈਣਾਂਅਤੇਧੀਆਂਦੇਸਨਮਾਨਦਾਪ੍ਰਤੀਕਹੈ।ਉਨ੍ਹਾਂਕਿਹਾਕਿਇਸਵਿੱਤੀਸਹਾਇਤਾਨਾਲਮਹਿਲਾਵਾਂਦੀਆਰਥਿਕਤਾਦੇਨਾਲ-ਨਾਲਆਤਮਸਨਮਾਨਨੂੰਮਜ਼ਬੂਤੀਮਿਲੇਗੀ।ਉਨ੍ਹਾਂਕਿਹਾਕਿਸੂਬਾਸਰਕਾਰਨੇਮਹਿਲਾਵਾਂਦੀਭਲਾਈਅਤੇਸਸ਼ਕਤੀਕਰਨਲਈਪਹਿਲਾਂਵੀਕਈਅਹਿਮਕਦਮਚੁੱਕੇਹਨ,ਕਿਉਂਕਿਆਮਆਦਮੀਪਾਰਟੀਦੀਪੰਜਾਬਸਰਕਾਰਦਾਮੰਨਣਾਹੈਕਿਜੇਕਰਔਰਤਾਂਮਜ਼ਬੂਤਹੋਣਗੀਆਂਤਾਂਹੀਪਰਿਵਾਰਮਜ਼ਬੂਤਹੋਣਗੇਅਤੇਜਦੋਂਪਰਿਵਾਰਮਜ਼ਬੂਤਹੋਣਗੇਤਾਂਸਮਾਜਵੀਮਜ਼ਬੂਤਬਣੇਗਾ।ਔਰਤਾਂਨੇਕਿਹਾਕਿ‘ਮੁੱਖਮੰਤਰੀਮਾਵਾਂਧੀਆਂਸਤਿਕਾਰਯੋਜਨਾ'ਪੰਜਾਬਦੀਆਂਲੱਖਾਂਔਰਤਾਂਨੂੰਆਰਥਿਕਤੌਰ’ਤੇਮਜ਼ਬੂਤਅਤੇਸਵੈ-ਨਿਰਭਰਬਣਾਉਣਵਿੱਚਅਹਿਮਭੂਮਿਕਾਨਿਭਾਏਗੀ।ਉਨ੍ਹਾਂਦੱਸਿਆਕਿਇਸਯੋਜਨਾਤਹਿਤ18ਸਾਲਤੋਂਵੱਧਉਮਰਦੀਹਰਔਰਤਨੂੰਪ੍ਰਤੀਮਹੀਨਾ1000ਰੁਪਏਅਤੇਅਨੁਸੂਚਿਤਜਾਤੀਦੀਆਂਔਰਤਾਂਨੂੰਪ੍ਰਤੀਮਹੀਨਾ1500ਰੁਪਏਦਿੱਤੇਜਾਣਗੇ।
PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.
Meenu Galhotra (Editor)